ਚੋਰਾਂ, ਯਾਰਾਂ, ਲਪਰਾਂ ਸੁਗੰਦ ਨਾ ਬੁਢਿਆਂ ਖਪਰਾਂ

- (ਮਾੜੇ ਬੰਦਿਆਂ ਦੀ ਸੁਗੰਧ ਦਾ ਇਤਬਾਰ ਨਹੀਂ)

ਭੈੜੇ ਆਦਮੀ ਦੀ ਸੁਗੰਦ ਦਾ ਕੀ ਇਤਬਾਰ ਹੈ ? "ਚੋਰਾਂ, ਯਾਰਾਂ ਲਪਰਾਂ, ਸੁਗੰਦ ਨਾ ਬੁਢਿਆਂ ਖਪਰਾਂ ।"

ਸ਼ੇਅਰ ਕਰੋ

📝 ਸੋਧ ਲਈ ਭੇਜੋ