ਚੋਰੀ ਕੱਖ ਦੀ ਭੀ, ਚੋਰੀ ਲੱਖ ਦੀ ਭੀ

- (ਮੰਦਾ ਕੰਮ ਭਾਵੇਂ ਥੋੜਾ ਕਰੀਏ ਭਾਵੇਂ ਬਹੁਤਾ ਬਦਨਾਮੀ ਜ਼ਰੂਰ ਹੁੰਦੀ ਹੈ)

"ਚੋਰੀ ਕੱਖ ਦੀ ਵੀ ਤੇ ਚੋਰੀ ਲੱਖ ਦੀ ਵੀ"। ਥੋੜਾ ਥੋੜਾ ਐਬ ਕਰਦਿਆਂ ਹੀ ਵੱਡੇ ਐਬੀ ਬਣੀਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ