ਚੋਰੀ ਤੇ ਫਿਰ ਮੂੰਹ ਜ਼ੋਰੀ

- (ਨਾਲੇ ਕਸੂਰਵਾਰ ਹੋਣਾ ਤੇ ਨਾਲੇ ਡਾਂਟਣਾ)

ਓਏ ਮੂਰਖਾ । ਇਹ ਤੂੰ ਕੀ ਕਰਨਾ ਏ ? ਇੱਕ ਚੋਰੀ ਤੇ ਦੂਜੇ ਮੂੰਹ ਜ਼ੋਰੀ। ਉੱਠ, ਆਪਣੇ ਕਸੂਰ ਦੀ ਮੁਆਫੀ ਮੰਗ।

ਸ਼ੇਅਰ ਕਰੋ

📝 ਸੋਧ ਲਈ ਭੇਜੋ