ਤੁਸੀਂ ਲਈ ਫਿਰੋ ਆਪਣੀ ਲਿਆਕਤ ਬਜ਼ਾਰ ਵਿਚ। ਕੌਣ ਪੁਛਦਾ ਹੈ ? ਭਾਈ ਕੋਈ ਸਿਫਾਰਸ਼ ਪੁਆ ਕੇ ਕੰਮ ਕੱਢੋ। 'ਚੋਰੀ, ਯਾਰੀ, ਚਾਕਰੀ ਬਾਝ ਵਸੀਲੇ ਨਹੀਂ ।
ਸ਼ੇਅਰ ਕਰੋ