ਚੋਰੋਂ ਕੁਤਬ ਬਣਦਾ ਜੇ

- (ਕੁਤਬ, ਫਕੀਰਾਂ ਦੀ ਇਕ ਸ੍ਰੇਣੀ ਹੈ। ਜਦ ਭੈੜਾ ਆਦਮੀ ਕਿਸੇ ਚੰਗੀ ਪਦਵੀ ਉੱਤੇ ਪਹੁੰਚਣ ਲਈ ਬੇ-ਅਰਥ ਤਾਣ ਲਾਵੇ)

ਤੂੰ ਵੀ 'ਚੋਰੋਂ ਕੁਤਬ ਬਨਣਾ ਲੋਚਦਾ ਏਂ' । ਪਰ ਲੋਕਾਂ ਤੋਂ ਤੇਰੀ ਕਿਹੜੀ ਲੁਕੀ ਛੁਪੀ ਹੋਈ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ