ਚੋਟੀ ਕੁੱਤੀ, ਜਲੇਬੀਆਂ ਦੀ ਰਾਖੀ

- (ਬੇਇਤਬਾਰੀ ਪੁਰਸ਼ ਨੂੰ ਕਿਸੇ ਜ਼ਿੰਮੇਵਾਰੀ ਦੇ ਕੰਮ ਉੱਤੇ ਲਾਉਣ ਨਾਲ ਖਰਾਬੀ ਹੁੰਦੀ ਹੈ)

ਜਦ ਤੁਹਾਨੂੰ ਪਤਾ ਸੀ ਕਿ ਰਾਮ ਨਾਥ ਲੂਣ ਹਰਾਮੀ ਪੁਰਸ਼ ਹੈ ਤਾਂ ਤੁਸਾਂ ਆਪਣੇ ਘਰ ਦੀ ਚਾਬੀ ਉਸ ਦੇ ਹੱਥ ਕਿਉਂ ਸੌਂਪੀ ? ਚੋਟੀ ਕੁੱਤੀ ਨੂੰ ਜਲੇਬੀਆਂ ਦੀ ਰਾਖੀ ਕੌਣ ਬਿਠਾਉਂਦਾ ਹੈ?

ਸ਼ੇਅਰ ਕਰੋ

📝 ਸੋਧ ਲਈ ਭੇਜੋ