ਦਾਅ ਦਾਤਾ, ਵੰਝ ਵਰਿਆਮ

- (ਬਿਨਾਂ ਜਤਨ ਕੀਤਿਆਂ ਕੋਈ ਕੰਮ ਸੁਤੇ ਸਿੱਧ ਰਾਸ ਹੋ ਜਾਏ)

ਦਾਅ ਦਾਤਾ ਵੰਝ ਵਰਿਆਮ ਵਾਲੀ ਗੱਲ ਹੀ ਹੋਣੀ ਜਾਪਦੀ ਹੈ। ਨਹੀਂ ਤਾਂ ਕੋਈ ਉਮੈਦ ਨਹੀਂ ਸੀ ਕੰਮ ਦੇ ਬਨਣ ਦੀ। ਕੋਈ ਦਾਅ ਹੀ ਚੱਲ ਗਿਆ ਹੋਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ