ਦਾਅ ਪੁੱਤ ਤੇ ਮੀਂਹ ਕੋਈ ਰੋਜ਼ ਰੋਜ਼ ਪਏ ਹੋਏ ਨੇ

- (ਇਹ ਤਿੰਨੇ ਮੁਰਾਦਾਂ ਰੋਜ਼ ਰੋਜ਼ ਨਹੀਂ ਪੂਰੀਆਂ ਹੁੰਦੀਆਂ)

ਸ਼ੁਕਰ ਕਰ ! ਇਹ ਖਰਾਤ ਕਰਨ ਦਾ ਵੇਲਾ ਹੈ । 'ਦਾਅ, ਪੁੱਤ ਤੇ ਮੀਂਹ ਕੋਈ ਰੋਜ਼ ਰੋਜ਼ ਪਏ ਹੋਏ ਹਨ।'

ਸ਼ੇਅਰ ਕਰੋ

📝 ਸੋਧ ਲਈ ਭੇਜੋ