ਡਾਢਾ ਮਾਰੇ ਵੀ ਤੇ ਰੋਣ ਵੀ ਨਾ ਦੇਵੇ

- (ਜ਼ੋਰਾਵਰ ਇੱਕ ਤਾਂ ਮਾਰੇ, ਦੂਜਾ ਬੋਲਣ ਵੀ ਨਾ ਦੇਵੇ)

ਭਰਾਵਾ ਜ਼ੋਰਾਵਰ ਨਾਲ ਬਰਾਬਰੀ ਕਾਹਦੀ ? ‘ਡਾਢਾ ਮਾਰੇ ਵੀ ਤੇ ਰੋਣ ਵੀ ਨਾ ਦੇਵੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ