ਡਾਢੇ ਦਾ ਸੱਤੀਂ ਵੀਹੀ ਸੌ

- (ਜ਼ੋਰਾਵਰ ਮਾੜਿਆਂ ਉੱਪਰ ਸਦਾ ਵਧੀਕੀ ਕਰਦਾ ਹੈ)

ਕੁੜੀ ਡਰ ਨਾਲ ਸਹਿਮ ਗਈ ਤੇ ਟੁੱਟੇ ਜਿਹੇ ਦਿਲ ਨਾਲ ਬੋਲੀ--ਕਿਉਂ? ਪੁੱਤ ! ਡਾਢਿਆਂ ਦਾ ਸੁਣਿਆ ਨਹੀਂ ਸੱਤੀਂ ਵੀਹੀਂ ਸੌ ਹੁੰਦਾ ਏ। ਉਹ ਕਹਿੰਦੇ ਹੁੰਦੇ ਨੇ, ਜੇ ਕਮੀਨ ਜਾਤਾਂ ਵੀ ਪੜ੍ਹ ਗਈਆਂ ਤੇ ਫੇਰ ਉਨ੍ਹਾਂ ਦੇ ਕੰਮ ਧੰਦੇ ਕੌਣ ਕਰਿਆ ਕਰੂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ