ਦਾਈਆਂ ਦੇ ਨਸੇ ਹਲ ਵਾਂਹਦੇ ਡਿਠੇ

- (ਜਦ ਚੰਗੀ ਰਹਿਣੀ ਬਹਿਣੀ ਵਾਲੇ ਮਾਮੂਲੀ ਕੰਮ ਕਰਨ)

ਇਹ ਕੀ ਬਣ ਗਿਆ ਵੇਖਦੇ ਵੇਖਦੇ ਕਿ 'ਦਾਈਆਂ ਦੇ ਨਸੇ, ਹਲ ਵਾਂਹਦੇ ਡਿਠੇ' ਕਿੱਥੇ ਇਹ ਬੜੇ ਆਲਮ ਤੇ ਕਿੱਥੇ ਪੰਜਾਲੀਆਂ ਮੋਢਿਆਂ ਉੱਤੇ, ਰੱਬ ਵੀ ਬੜਾ ਬੇਪਰਵਾਹ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ