ਦਾਈਆਂ ਕੋਲੋਂ ਪੇਟ ਗੁੱਝੇ ਨਹੀਂ ਰਹਿੰਦੇ

- (ਆਪਣੇ ਨਿਕਟ ਵਰਤੀ ਪਾਸੋਂ ਭੇਦ ਨਹੀਂ ਛੁਪਾਇਆ ਜਾ ਸਕਦਾ)

ਭੋਲਿਆ ਤੂੰ ਤਾਂ ਬੜੀਆਂ ਅਜੀਬ ਗੱਲਾਂ ਕਰ ਰਿਹਾ ਏਂ । ਭਲਾ 'ਦਾਈਆਂ ਕੋਲੋਂ ਪੇਟ ਕਦੀ ਗੁੱਝੇ ਰਹੇ ਨੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ