ਦਾਲ ਅਲੂਣੀ, ਕੱਪੜੇ ਸਬੂਣੀ

- (ਖਾਣਾ ਭੈੜਾ ਪਰ ਟੀਪ ਟਾਪ ਚੰਗੀ ਹੋਣੀ)

ਅੱਜ ਕੱਲ੍ਹ ਦੇ ਜੰਟਲਮੈਨਾਂ ਦਾ ਇਹੀ ਹਾਲ ਹੈ, ਅਖੇ ‘ਦਾਲ ਅਲੂਣੀ, ਕੱਪੜੇ ਸਬੂਨੀ' ਬਾਹਰ ਦਾ ਹੀ ਦਿਖਾਵਾ ਹੈ । ਅੰਦਰੋਂ ਪੋਲ਼ੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ