ਦਾਲ ਚੌਲ ਰਿਨ੍ਹਾਏ, ਝਖ ਮਾਰ ਖਿਚੜੀ ਖਾਏ

- (ਅੱਡ ਅੱਡ ਰਾਹ ਫੜਨ ਮਗਰੋਂ ਮੁੜ ਮਿਲ ਜਾਣਾ)

ਭੈਣ, ਤੇਰੀ ਇਹ ਬੜੀ ਭੈੜੀ ਵਾਦੀ ਹੈ, ਕਿ ਪਹਿਲਾਂ ਜ਼ਰੂਰ ਝਗੜਾ ਪਾਣਾ, ਤੇ ਫੇਰ ਟਿਕਾਣੇ ਵੀ ਆ ਜਾਣਾ। ਤੇਰਾ ਤਾਂ ਇਹ ਹਾਲ ਹੈ ਅਖੇ 'ਦਾਲ ਚੌਲ ਰਿਨ੍ਹਾਏ, ਝਖ ਮਾਰ ਖਿਚੜੀ ਖਾਏ।'

ਸ਼ੇਅਰ ਕਰੋ

📝 ਸੋਧ ਲਈ ਭੇਜੋ