ਦਾਲ ਰੋਟੀ ਖਾਹ ਤੇ ਨੱਕ ਦੀ ਸੇਧੇ ਜਾਹ

- (ਸਾਦਾ ਤੇ ਸਿੱਧਾ ਜੀਵਨ ਬਤੀਤ ਕਰਨ ਨਾਲ ਸੁਖ ਮਿਲਦਾ ਹੈ)

ਕਈ ਬੱਚੇ ਹੁੰਦੇ ਗ਼ਰੀਬ ਹਨ, ਪਰ ਰੀਸ ਉਨ੍ਹਾਂ ਦੀ ਕਰਦੇ ਹਨ ਜੋ ਅਮੀਰ ਹੁੰਦੇ ਹਨ। ਅਜੇਹੀ ਰੀਸ ਦੁੱਖ ਦੇਂਦੀ ਹੈ । ਚਾਹੀਦਾ ਇਹ ਹੈ ਪਈ 'ਦਾਲ ਰੋਟੀ ਖਾਹ ਤੇ ਨੱਕ ਦੀ ਸੇਧੇ ਜਾਹ।'

ਸ਼ੇਅਰ ਕਰੋ

📝 ਸੋਧ ਲਈ ਭੇਜੋ