ਦਾਲ ਵਿੱਚ ਕੁਝ ਕਾਲਾ ਹੈ

- (ਜਦ ਕਿਸੇ ਗੱਲ ਵਿੱਚ ਕੋਈ ਸ਼ੱਕ ਪੈ ਜਾਵੇ)

ਮਾਰ ਕਿਤੇ ਵਿਹੜਾ ਸੰਬਰ, ਕਿਤੇ ਚੌਕਾ ਪੋਚ, ਕਿਤੇ ਭਾਂਡੇ ਚਿਲਕਾ । ਮੈਂ ਤਾਂ ਵਡੇ ਵੇਲੇ ਹੀ ਸਮਝ ਲਿਆ ਸੀ ਕਿ ਅੱਜ ਕੁਝ 'ਦਾਲ ਵਿੱਚ ਕਾਲਾ ਜ਼ਰੂਰ ਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ