ਦਾਮ ਬਿਆਜੀ, ਖੇਤ ਪਿਆਜੀ

- (ਵਿਆਜ ਉੱਪਰ ਲਿਆ ਪੈਸਾ ਇਵੇਂ ਹੀ ਵਧਦਾ ਹੈ, ਜਿਵੇਂ ਖੇਤੀ ਵਿੱਚ ਬੀਜੇ ਹੋਇ ਗੰਢੇ)

ਪਹਿਲਾਂ ਹੋਸ਼ ਕਰਨੀ ਸੀ, ਵਿਆਜ ਉੱਤੇ ਲਿਆ ਰੁਪਿਆ ਸਦਾ ਦੁਖ ਦੇਂਦਾ ਹੈ। 'ਦਾਮ ਬਿਆਜੀ, ਖੇਤ ਪਿਆਜੀ' ਵਿਆਜ ਤਾਂ ਕੌੜੀ ਵੇਲ ਵਾਂਗ ਵਧਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ