ਦਾਨ ਵਿੱਤ ਸਮਾਨ

- (ਪੁੱਜਤ ਤੋਂ ਵਧੀਕ ਦਾਨ ਨਹੀਂ ਦੇਣਾ ਚਾਹੀਦਾ)

ਬਾਬਾ- ਸਿੰਘ ਜੀ ! ਦਾਨ ਕਰਨਾ ਬੜਾ ਚੰਗਾ ਕੰਮ ਹੈ, ਪਰ ਜੇ ਵਿੱਤ ਅਨੁਸਾਰ ਕੀਤਾ ਜਾਏ, ਨਹੀਂ ਤਾਂ ਦਾਨੀ ਵੀ ਦੁਖੀ ਹੋਣ ਲੱਗ ਪੈਂਦਾ ਹੈ। 'ਦਾਨ ਵੀ ਵਿੱਤ ਸਮਾਨ ਹੀ ਹੋਣਾ ਚਾਹੀਦਾ ਹੈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ