ਦਾਣਾ ਪਾਣੀ ਗੁਰੂ ਕਾ ਟਹਿਲ ਪਾਣੀ ਸੇਵਕ ਕੀ

- (ਸਿੱਖ ਕਿਸੇ ਨੂੰ ਦੇਣ ਵੇਲੇ ਸਮਝਾਂਦੇ ਹਨ ਕਿ ਦੇਣ ਵਾਲੇ ਉਹ ਨਹੀਂ, ਗੁਰੂ ਹੈ। ਉਹ ਤਾਂ ਕੇਵਲ ਸੇਵਾਦਾਰੀ ਕਰਦੇ ਹਨ)

ਨਿਹੰਗ ਸਿੰਘ ਜਦ ਲੋੜ ਵੇਲੇ ਕਿਸੇ ਦੇ ਘਰੋਂ ਅੰਨ ਮਾਤਰ ਅੰਗੀਕਾਰ ਕਰਦੇ ਸੇ, ਤਦ ਉਸ ਘਰ ਵਾਲੇ ਦੇ ਅੰਨ ਨੂੰ, ਉਸਦਾ ਸਮਝਕੇ ਹੱਥ ਨਹੀਂ ਸੇ ਲਾਉਂਦੇ, ਪਰ “ਦਾਣਾ ਪਾਣੀ ਗੁਰੂ ਕਾ ਸਮਝਕੇ ਬਾਬਲ ਦੇ ਸਾਂਝੇ ਭੰਡਾਰ ਵਿੱਚੋਂ ਭੁੱਖ ਪੂਰਨ ਮਾਤਰ ਅੰਨ ਸਵੀਕਾਰ ਕਰਦੇ ਸੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ