ਦਾਣੇ ਮੁਰਲੀ ਦੇ, ਹੱਥ ਘੁੱਗੂ ਨੂੰ

- (ਮੁੱਲ ਤਾਂ ਦੂਜੇ ਦਾ ਖਰਚਣਾ ਚਾਹੇ, ਪਰ ਚੀਜ਼ ਆਪ ਮੰਗੇ)

ਦੂਜਿਆਂ ਦੇ ਲਾਰਿਆਂ ਤੇ ਮੈਂ ਚੀਜ਼ ਨਹੀਂ ਦੇਣੀ, ਪੈਸੇ ਤਾਂ ਪੱਲਿਉਂ ਤੋਰਦੀ ਨਹੀਂ ਤੇ ਚੀਜ਼ਾਂ ਏਨੀਆਂ ਕੀਮਤੀ ਮੰਗਦੀ ਹੈਂ ? 'ਦਾਣੇ ਮੁਰਲੀ ਦੇ ਤੇ ਹੱਥ ਘੁੱਗੂ ਨੂੰ' ਇਹ ਸੌਦਾ ਕਿਵੇਂ ਬਣੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ