ਦਾਣਿਆਂ ਨਾਲ ਘੁਣ ਵੀ ਪਿਸ ਜਾਂਦਾ ਏ

- (ਜਦ ਕਿਸੇ ਦੋਸ਼ੀ ਨਾਲ ਕੋਈ ਬੇਦੋਸ਼ੀ ਵੀ ਸਜ਼ਾ ਪਾ ਜਾਏ)

ਪੁੰਨੂੰ ! ਇਹ ਕੰਮ ਨਾ ਕਰਨਾ, ਨਾ ਜਾਣੀਏ ਕੀ ਮਾਮਲਾ ਏ । ਹੋਰ ਕਿਤੇ ਉਹ ਨਾ ਹੋਵੇ ਜੋ 'ਦਾਣਿਆਂ ਨਾਲ ਘੁਣ ਵੀ ਪਿਸ ਜਾਇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ