ਦਾਤਾ ਦਾਨ ਕਰੇ ਭੰਡਾਰੀ ਦਾ ਦਿਲ ਘਟੇ

- (ਕੋਈ ਕਿਸੇ ਦੀ ਸਹਾਇਤਾ ਕਰੇ ਤਾਂ ਵੇਖਣ ਵਾਲਾ ਪਿਆ ਖਿਝੇ)

ਸਰਦਾਰ ਜੀ ਪਾਸੋਂ ਜੋ ਵੀ ਆਵੇ ਮੂੰਹ ਮੰਗੀ ਮੁਰਾਦ ਪਾਉਂਦਾ ਹੈ, ਪਰ ਪਤਾ ਨਹੀਂ ਮੁਨਸ਼ੀ ਕਿਉਂ ਕਲਪਦਾ ਰਹਿੰਦਾ ਹੈ ? ਇਹ ਤਾਂ ਉਹੀ ਗੱਲ ਹੋਈ ਅਖੇ ‘ਦਾਤਾ ਦਾਨ ਕਰੇ, ਭੰਡਾਰੀ ਦਾ ਦਿਲ ਘਟੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ