ਦਾਤਾ ਕਾਲ ਪਰਖੀਏ, ਧਨ ਫਗਣ ਮਾਹਿ, ਘਰ ਦੀ ਨਾਰ ਪਰਖੀਏ ਜੇ ਧਨ ਪਲੇ ਨਾਹਿ

- (ਦਾਨੀ ਦੀ ਪਰਖ ਕਾਲ ਸਮੇਂ ਹੁੰਦੀ ਹੈ, ਲਵੇਰੇ ਦੀ ਫੱਗਣ ਵਿੱਚ ਤੇ ਇਸਤ੍ਰੀ ਦੀ ਜਦ ਧਨ ਨਾ ਰਹੇ)

ਧਨ ਕਰਕੇ ਤਾਂ ਕਈ ਰੰਨਾਂ ਆਣ ਜੁੜਦੀਆਂ ਹਨ। 'ਦਾਤਾ ਕਾਲ ਪਰਖੀਏ, ਧਨ ਫਗਣ ਮਾਹਿ, ਘਰ ਦੀ ਨਾਰ ਪਰਖੀਏ ਜੇ ਧਨ ਪਲੇ ਨਾਹਿ । ਸੱਚੀ ਤਾਂ ਨਾਰਿ ਉਹੀ ਹੈ ਜੋ ਗ਼ਰੀਬੀ ਵਿੱਚ ਸਾਥ ਨਿਭਾਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ