ਦਾਤੇ ਦਾ ਦਾਨ ਤੇ ਗ਼ਰੀਬ ਦਾ ਇਸ਼ਨਾਨ

- (ਜਦ ਥੋੜੀ ਮਦਦ ਨਾਲ ਹੀ ਕਿਸੇ ਗ਼ਰੀਬ ਦਾ ਕੰਮ ਸੌਰ ਜਾਵੇ)

ਬਾਬਾ- ਸਰਦਾਰ ਜੀ, ਦਾਣੇ ਬੜੀ ਚੰਗੀ ਚੀਜ਼ ਹਨ। ਜੇ ਲੋੜਵੰਦ ਨੂੰ ਦਿੱਤਾ ਜਾਵੇ, ਕਈ ਲੋੜਵੰਦਾਂ ਦਾ ਕੰਮ ਸਰ ਜਾਂਦਾ ਹੈ ਤੇ ਉਹ ਸੁਖੀ ਹੋ ਜਾਂਦੇ ਹਨ। ਸਿਆਣਿਆਂ ਨੇ ਇਸੇ ਲਈ ਕਿਹਾ ਹੈ 'ਦਾਤੇ ਦਾ ਦਾਨ ਤੇ ਗ਼ਰੀਬ ਦਾ ਇਸ਼ਨਾਨ ।

ਸ਼ੇਅਰ ਕਰੋ

📝 ਸੋਧ ਲਈ ਭੇਜੋ