ਦਾਤੇ ਦਾਤੇ ਮਰ ਗਏ ਤੇ ਰਹਿ ਗਏ ਮੱਖੀ ਚੂਸ

- (ਸਖ਼ੀ ਮਰ ਗਏ ਤੇ ਕੰਜੂਸ ਬਾਕੀ ਰਹਿ ਗਏ)

ਇਸ ਪਿੰਡ ਦੀ ਰੌਣਕ ਘਟਨੀ ਹੀ ਹੋਈ ਨਾ, ਕਾਰੀ ਦਾ ਤਾਂ ਕੋਈ ਬੰਦਾ ਹੁਣ ਦਿਸਦਾ ਨਹੀਂ ਅਖੇ 'ਦਾਤੇ ਦਾਤੇ ਮਰ ਗਏ ਤੇ ਰਹਿ ਗਏ ਮੱਖੀ ਚੂਸ।'

ਸ਼ੇਅਰ ਕਰੋ

📝 ਸੋਧ ਲਈ ਭੇਜੋ