ਦੱਬ ਕੇ ਵਾਹ ਤੇ ਰੱਜ ਕੇ ਖਾਹ

- (ਚੰਗੀ ਵਾਹੀ ਕਰੋ ਤਾਂ ਜੋ ਦਾਣੇ ਬਹੁਤੇ ਹੋਣ)

ਮਨ-ਫੇਰ ਉਹੋ ਗੱਲ ! ਭਾਈ ਹੀਲਾ ਕਰਨ ਨਾਲ ਹੀ ਰਿਜਕ ਮਿਲਦਾ ਹੈ। ਸਿਆਣੇ ਆਖਦੇ ਨੇ- ‘ਦੱਬ ਕੇ ਵਾਹ ਤੇ ਰੱਜ ਕੇ ਖਾਹ'।

ਸ਼ੇਅਰ ਕਰੋ

📝 ਸੋਧ ਲਈ ਭੇਜੋ