ਦਬਿਆ ਬਾਣੀਆ ਪੂਰਾ ਤੋਲੇ

- (ਸਹਿਮਿਆਂ ਹੋਇਆ ਬਾਣੀਆ ਹੀ ਪੂਰਾ ਤੋਲ ਤੋਲਦਾ ਹੈ)

ਇਸ ਨੂੰ ਦਬਾ ਕੇ ਰੱਖੋ। ਸਿਰ ਚੜ੍ਹਿਆ ਹੋਇਆ ਤੁਹਾਨੂੰ ਖੁਆਰ ਕਰੇਗਾ। 'ਦਬਿਆ ਬਾਣੀਆ ਪੂਰਾ ਤੋਲੇ'।

ਸ਼ੇਅਰ ਕਰੋ

📝 ਸੋਧ ਲਈ ਭੇਜੋ