ਦਦਾ ਨਹੀਂ ਪੜ੍ਹਿਆ, ਲਲਾ ਪੜ੍ਹਿਆ ਏ

- (ਜਿਹੜਾ ਹਰ ਥਾਂ ਤੋਂ ਲੈਣ ਦੀ ਕਰੇ ਪਰ ਦੇਵੇ ਕਿਸੇ ਨੂੰ ਕੁੱਝ ਵੀ ਨਾ)

ਭਾਈ ਜੀ, ਇਉਂ ਜਾਪਦਾ ਹੈ ਕਿ ਤੁਸੀਂ ‘ਦਦਾ ਨਹੀਂ ਪੜ੍ਹਿਆ ਲਲਾ ਹੀ ਪੜ੍ਹਿਆ ਏ'। ਹਰ ਵੇਲੇ ਮੰਗਦੇ ਹੀ ਦਿਸਦੇ ਹੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ