ਦਾੜ੍ਹੀ ਸ਼ੇਖਾਂ ਦੀ ਤੇ ਕੰਮ ਸ਼ੈਤਾਨਾਂ ਵਾਲੇ

- (ਬਾਹਰੋਂ ਬੜਾ ਚੰਗਾ ਪਰ ਮਨ ਦਾ ਖੱਟਾ ਹੋਵੇ)

ਹਕੀਮ- ਸਰਦਾਰ ਜੀ, ਕੀ ਕੀਤਾ ਜਾਵੇ, ਅੱਜ ਕੱਲ ਤਾਂ ਬਾਹਲੇ ਮਨੁੱਖ ਇਸੇ ਰੂਪ ਵਿੱਚ ਹਨ 'ਦਾੜੀ ਸ਼ੇਖਾਂ ਦੀ, ਤੇ ਕੰਮ ਸ਼ੈਤਾਨ ਵਾਲੇ। ਇਸ ਦਾ ਉਪਾਅ ਔਖਾ ਹੀ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ