ਦਾਦੂ ਦੁਨੀਆਂ ਬਾਵਰੀ, ਮੜ੍ਹੀਆਂ ਪੂਜਨ ਊਤ

- (ਕਿਸੇ ਨੂੰ ਮੜ੍ਹੀਆਂ ਪੂਜਦਿਆਂ ਵੇਖਕੇ ਜਾਂ ਹੋਰ ਵਹਿਮ ਵਿੱਚ ਫਸਿਆ ਵੇਖਕੇ ਉਸ ਦੀ ਮੂਰਖਤਾ ਨੂੰ ਮੁੱਖ ਰੱਖਕੇ ਕਹਿੰਦੇ ਹਨ)

ਦੁਨੀਆਂ ਵਹਿਮਾਂ ਤੇ ਭਰਮਾਂ ਦੀ ਸ਼ਿਕਾਰ ਹੈ। ਇੱਕ ਦਾ ਲੜ ਨਹੀਂ ਫੜਦੀ, 'ਦਾਦੂ ਦੁਨੀਆਂ ਬਾਵਰੀ, ਮੜ੍ਹੀਆਂ ਪੂਜਨ ਊਤ।'

ਸ਼ੇਅਰ ਕਰੋ

📝 ਸੋਧ ਲਈ ਭੇਜੋ