ਦਾਹੜੀ ਨਾਲੋਂ ਮੁੱਛਾਂ ਲੰਮੀਆਂ

- (ਮੂਲ ਨਾਲੋਂ ਵਿਆਜ ਵਧੀਕ)

ਦੁੱਲੇ ਨੇ ਪਹਿਲੋਂ ਪਹਿਲ ਉਸਨੂੰ ਸੌ ਰੁਪਿਆ ਦਿੱਤਾ ਸੀ, ਮੁੱਛਾਂ ਨੂੰ ਦਾਹੜੀ ਨਾਲੋਂ ਵਧਾਉਣ ਦਾ ਕਰਤਬ ਦੁੱਲੇ ਨੇ ਨਿਹਾਲੇ ਕੋਲੋਂ ਸਿੱਖ ਲਿਆ ਸੀ। ਉਸ ਵੇਲੇ ਰਲਾ ਵੀ ਕੁਝ ਜਵਾਨ ਹੀ ਸੀ ਤੇ ਜਵਾਨੀ ਵਾਲੀ ਬੇ-ਪਰਵਾਹੀ ਦਾ ਪੱਲਾ ਨਹੀਂ ਸੀ ਛੱਡਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ