ਦਹੀਂ ਦੇ ਭੁਲੇਖੇ ਕਪਾਹ ਦੀ ਫੁੱਟੀ ਨਹੀਂ ਖਾਈ ਦੀ

- (ਚੰਗੀ ਚੀਜ਼ ਦੀ ਥਾਂ ਭੈੜੀ ਨਹੀਂ ਵਰਤੀ ਜਾ ਸਕਦੀ)

ਸੁਭਦ੍ਰਾ- ਭਰਾ ! ਤੁਸੀਂ ਇਹ ਕੀ ਕਹਿਰ ਕੀਤਾ ? ਸਿਰਫ ਚਿੱਟੀ ਸ਼ਕਲ ਤੇ ਡੁੱਲ ਪਏ 'ਦਹੀਂ ਦੇ ਭੁਲੇਖੇ ਕਪਾਹ ਦੀ ਫੁੱਟੀ ਨਹੀਂ ਖਾਈਦੀ। ਕੁਝ ਸੋਚਣਾ ਤਾਂ ਸੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ