ਦਾਖੇ ਹੱਥ ਨਾ ਅਪੜੇ ਆਖੇ ਥੂਹ ਕੌੜੀ

- (ਜਦ ਕੋਈ ਕਿਸੇ ਚੀਜ ਨੂੰ ਕਾਬੂ ਨਾ ਕਰ ਸਕੇ ਤੇ ਉਸ ਨੂੰ ਨਿੰਦਣ ਲਗ ਪਵੇ)

ਰਾਮੋ-ਆਹੋ ਜੀ, ਤੁਸਾਂ ਨੂੰ ਇਹ ਚੀਜ਼ ਹੱਥ ਜੋ ਨਾ ਆਈ ਹੁਣ ਉਸਨੂੰ ਨਿੰਦਣਾ ਹੀ ਹੈ। ਕਿ 'ਦਾਖੇ ਹੱਥ ਨਾ ਅਪੜੇ ਆਖੇ ਥੂਹ ਕੌੜੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ