ਦੰਮ ਕਰਾਉਣ ਕੰਮ

- (ਧਨ ਨਾਲ ਸਾਰੇ ਕੰਮ ਨਿਕਲ ਆਉਂਦੇ ਹਨ)

ਪਤੀ ਜੀ ਨੂੰ ਸਲਾਹ ਦਿਉ ਕਿ ਧਨ ਖਰਚਣ। ‘ਦੰਮ ਕਰਾਉਣ ਕੰਮ' ਕੰਮ ਆਪੇ ਰਾਸ ਹੋ ਜਾਵੇਗਾ । ਚਿੰਤਾ ਦੀ ਕੀ ਲੋੜ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ