ਦਮੜੀ ਦਾ ਟੱਟੂ ਤੇ ਹੱਥਾਂ ਭੰਨੇ

- (ਨਿਕੰਮੀ ਚੀਜ਼ ਸਦਾ ਦੁੱਖ ਦੇਂਦੀ ਹੈ)

ਬਰਖੁਦਾਰ ਪਰ ਗੱਲ ਸੋਚ ਵਿਚਾਰ ਕੇ ਕੀਤਾ ਕਰੋ। ਕਦੀ ਵੀ ਨਿਕੰਮੀ ਚੀਜ਼ ਲਾਭਦਾਇਕ ਨਹੀਂ ਹੁੰਦੀ । ‘ਦਮੜੀ ਦਾ ਟੱਟੂ ਤੇ ਹੱਥਾਂ ਭੰਨੇ । ਮਾੜੀ ਚੀਜ਼ ਉਲਟਾ ਦੁੱਖ ਦੇਂਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ