ਦਮੜੀ ਦੀ ਬੁੱਢੀ ਟਕਾ ਸਿਰ ਮੁਨਾਈ

- (ਚੀਜ਼ ਮਾੜੀ ਹੋਵੇ ਪਰ ਉਸ ਦੀ ਸੰਭਾਲ ਲਈ ਖਰਚ ਬਾਹਲਾ ਹੋਵੇ)

ਇਸ ਕੰਮ ਵਿੱਚ ਤਾਂ ਢੇਰ ਖਰਚ ਆ ਗਿਆ ਹੈ, ਪਰ ਪੱਲੇ ਕੁੱਝ ਵੀ ਪੈਂਦਾ ਨਜ਼ਰ ਨਹੀਂ ਆਉਂਦਾ । ਇਹ ਤਾਂ ‘ਦਮੜੀ ਦੀ ਬੁੱਢੀ, ਟਕਾ ਸਿਰ ਮੁਨਾਈ' ਵਾਲਾ ਲੇਖਾ ਜਾਪਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ