ਦੰਦ ਪਹਿਲਾਂ ਕਿ ਵਾਲ

- (ਜ਼ਰੂਰੀ ਕੰਮ ਨੂੰ ਛੱਡਕੇ ਮਾਮੂਲੀ ਗੱਲ ਵੱਲ ਧਿਆਨ ਨਹੀਂ ਦੇਣਾ ਚਾਹੀਦਾ)

ਬੱਚੀ, ਜ਼ਰੂਰੀ ਤੇ ਲੋੜਵੰਦ ਕੰਮਾਂ ਨੂੰ ਛੱਡਕੇ ਮਾਮੂਲੀ ਗੱਲ ਵੱਲ ਧਿਆਨ ਘੱਟ ਦਿਆ ਕਰੋ। ‘ਦੰਦ ਪਹਿਲਾਂ ਕਿ ਵਾਲ' ?

ਸ਼ੇਅਰ ਕਰੋ

📝 ਸੋਧ ਲਈ ਭੇਜੋ