ਦੰਦਾਂ ਦਾ ਪੀਠਾ ਮੰਦਾ, ਚੱਕੀ ਦਾ ਪੀਠਾ ਚੰਗਾ

- (ਬਦਨਾਮ ਜੀਵਨ ਨਾਲੋਂ ਮੌਤ ਹੀ ਚੰਗੀ ਹੈ)

ਪੁੱਠੀਆਂ ਗੱਲਾਂ ਨਾ ਕਰੋ। ਲੋਕਾਂ ਦੇ ਮੂੰਹ ਆ ਜਾਵੋਗੇ। 'ਦੰਦਾਂ ਦਾ ਪੀਠਾ ਮੰਦਾ, ਚੱਕੀ ਦਾ ਪੀਠਾ ਚੰਗਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ