ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ

- (ਸ਼ਰਾਰਤੀ ਜਾਂ ਪਾਪੀ ਬੰਦਾ ਡਰ ਜਾਂ ਡੰਡੇ ਬਿਨਾਂ ਕਾਬੂ ਨਹੀਂ ਆਉਂਦਾ)

ਮਾਸਟਰ,ਜੀ ਇਸ ਗੱਲ ਦੇ ਹਾਮੀ ਤਾਂ ਨਹੀਂ' ਪਈ 'ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ ਪਰ ਜਦ ਕਿਸੇ ਨੂੰ ਕੋਈ ਮਾੜੀ ਗੱਲ ਕਰਦਿਆਂ ਵੇਖਣ, ਤਦ ਉਸ ਵਲ ਘੂਰ ਕੇ ਜ਼ਰੂਰ ਤੱਕਦੇ ਹਨ ।

ਸ਼ੇਅਰ ਕਰੋ

📝 ਸੋਧ ਲਈ ਭੇਜੋ