ਡਰਕ ਡਰਕ ਮੋਈ ਤੇ ਪੇਕੇ ਨਾ ਪੁਨੀ

- (ਜਦੋਂ ਪੂਰਾ ਤ੍ਰਾਣ ਲਾਉਣ ਤੇ ਵੀ ਮੁਰਾਦ ਪੂਰੀ ਨਾ ਹੋਵੇ)

ਸ਼ਾਹ ! ਤੂੰ ਵੀ ਤ੍ਰਾਣ ਤਾਂ ਪੂਰਾ ਲਾ ਚੁਕਾ ਜਾਪਦਾ ਹੈਂ ਪਰ ਤੇਰੀ ਮੁਰਾਦ ਪੂਰੀ ਨਹੀਂ ਹੋਈ । ਤੇਰੀ ਤਾਂ ਇਹ ਹਾਲਤ ਹੈ ਕਿ 'ਡਰਕ ਡਰਕ ਮੋਈ ਤੇ ਪੇਕੇ ਨਾ ਪੁਨੀ'।

ਸ਼ੇਅਰ ਕਰੋ

📝 ਸੋਧ ਲਈ ਭੇਜੋ