ਡਰਦਾ ਕੀ ਨਾ ਕਰਦਾ

- (ਡਰ ਦਾ ਮਾਰਿਆ ਬੰਦਾ ਸਭ ਕੁਝ ਕਰ ਗੁਜ਼ਰਦਾ ਹੈ)

ਥਾਣੇਦਾਰ-ਸੱਚ ਹੈ, ‘ਡਰਦਾ ਕੀ ਨਾ ਕਰਦਾ' ਡਰ ਦੇ ਮਾਰੇ ਲੋਕੀ ਕਈ ਨਾ ਕਰਨ ਵਾਲੀਆਂ ਗੱਲਾਂ ਵੀ ਕਰ ਬਹਿੰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ