ਦਰਿਆ ਦਾ ਹਮਸਾਇਆ, ਨਾ ਭੁੱਖਾ ਨਾ ਤਰਹਾਇਆ

- (ਦਰਿਆ ਦੇ ਨੇੜੇ ਖੇਤੀ ਵੀ ਚੰਗੀ ਹੋ ਜਾਂਦੀ ਹੈ। ਤੇ ਪਾਣੀ ਪੀਣ ਲਈ ਵੀ ਆਮ ਮਿਲ ਜਾਂਦਾ ਹੈ)

ਪਾਣੀ ਦੀ ਥੁੜ ਖੁਣੋ ਹੀ ਸਾਡੇ ਦੇਸ਼ ਵਿੱਚ ਕਾਲ ਪੈਂਦਾ ਹੈ । ਨਹੀਂ ਤਾਂ ‘ਦਰਿਆ ਦਾ ਹਮਸਾਇਆ ਨਾ ਭੁੱਖਾ ਨਾ ਤਰਹਾਇਆ' ਹੁੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ