ਦਰਿਆਵਾਂ ਵਿੱਚ ਰਹਿਣਾ ਤੇ ਮਗਰ ਮੱਛਾਂ ਨਾਲ ਵੈਰ

- (ਜਿੱਥੇ ਰਹੀਏ ਉਥੋਂ ਦੇ ਤਕੜੇ ਲੋਕਾਂ ਨਾਲ ਮੇਲ ਨਾ ਕਰੀਏ ਤਾਂ ਦੁੱਖ ਹੁੰਦਾ ਹੈ)

ਨੌਕਰੀ ਜੂ ਹੋਈ, ਅਫਸਰ ਨਾਲ ਵਿਗਾੜ ਕੇ ਹੁਣ ਕਿਵੇਂ ਰਹੀਏ,‘ਦਰਿਆਵਾਂ ਵਿੱਚ ਰਹਿਣਾ ਤੇ ਮਗਰ ਮੱਛਾਂ ਨਾਲ ਵੈਰ' ਵਾਲੀ ਗੱਲ ਹੈ ਫੇਰ ਤਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ