ਦਰਜ਼ੀਆਂ ਦੇ ਕੱਪੜੇ ਪਾਟੇ, ਤੇ ਤਰਖਾਣਾਂ ਦੇ ਮੰਜੇ ਸਦਾ ਹੀ ਟੁੱਟੇ ਰਹਿੰਦੇ ਹਨ

- (ਕੋਈ ਕਿੱਤਾ ਕਰਨ ਵਾਲਾ ਜਦ ਆਪਣੇ ਨਿੱਜੀ ਸੁਖ ਲਈ ਆਪਣੇ ਕਿੱਤੇ ਤੋਂ ਲਾਭ ਨਾ ਉਠਾਵੇ)

ਦਰਜ਼ੀਆਂ ਦੇ ਕੱਪੜੇ ਪਾਟੇ, ਤੇ ਤਰਖਾਣਾਂ ਦੇ ਮੰਜੇ ਸਦਾ ਟੁੱਟੇ ਰਹਿੰਦੇ ਹਨ। ਸਾਡੇ ਘਰ ਦੇ ਕੰਮ ਕਾਜ ਸਦਾ ਵਿੱਚ ਹੀ ਲਟਕਦੇ ਰਹਿੰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ