ਦਵਾ ਨਾਲੋਂ ਉਪਾ ਚੰਗਾ

- (ਬੀਮਾਰੀ ਆਣ ਤੇ ਦਵਾਈ ਖਾਣ ਨਾਲੋਂ ਉਸ ਨੂੰ ਪਹਿਲਾਂ ਤੋਂ ਹੀ ਰੋਕਣਾ ਠੀਕ ਹੈ)

ਪੋਰਸ- ਠੀਕ ਏ ਮੰਤ੍ਰੀ ਜੀ, ਰੋਗ ਉਠਦਿਆਂ ਹੀ ਰੋਕਣਾ ਸਿਆਣਪ ਏ । ‘ਦਵਾ ਨਾਲੋਂ ਉਪਾ ਚੰਗਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ