ਦੇ ਵਢੀ ਤੇ ਕੰਮ ਕਢੀ

- (ਰਿਸ਼ਵਤ ਨਾਲ ਸਭ ਕੰਮ ਹੋ ਜਾਂਦੇ ਹਨ)

ਘਬਰਾਉਣ ਦੀ ਕੀ ਲੋੜ ਹੈ; ਅੱਜ ਕੱਲ ਤਾਂ ਕੰਮ ਕਰਵਾਉਣਾ ਬੜਾ ਸੌਖਾ ਹੈ, 'ਦੇ ਵਢੀ ਤੇ ਕੰਮ ਕਢੀ' ਵਾਲਾ ਹਿਸਾਬ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ