ਡੇਢ ਬਕੈਣ, ਮੀਆਂ ਧਰੇਕਾਂ ਦੀ ਛਾਵੇਂ

- (ਹੱਥ ਪੱਲੇ ਥੋੜਾ ਹੋਵੇ, ਪਰ ਦਿਖਲਾਵਾ ਬਹੁਤਾ ਕਰੇ)

ਪੰਚ- ਓਏ ਮੂਰਖਾ ! ਤੇਰਾ ਇਹ ਦਿਖਲਾਵੇ ਵਾਲਾ ਸੁਭਾ ਨਾ ਗਿਆ। ਅਖੇ 'ਡੇਢ ਬਕੈਣ, ਮੀਆਂ ਧਰੇਕਾਂ ਦੀ ਛਾਵੇਂ"। ਇਹ ਹੋਛਾਪਨ ਛੱਡ ਦੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ