ਡੇਢ ਕਸੀਰਾ ਨੇਂਦਰਾ ਤੇ ਠਲ੍ਹਿਓਂ ਗਾਨੀ ਆਈ

- (ਜਦ ਸਭ ਪਾਸੋਂ ਕੁਝ ਵੀ ਨਾ ਮਿਲੇ)

ਹਰ ਦੂ ਲਾਹਨਤ । ਸਾਡੇ ਲਈ ਸਭੇ ਹੀ ਇਕੋ ਜਿਹੇ ਨਿਕਲੇ । ਡੇਢ ਕਸੀਰਾ ਨੇਂਦਰਾ ਤੇ ਠਲ੍ਹਿਓਂ ਗਾਨੀ ਆਈ'।

ਸ਼ੇਅਰ ਕਰੋ

📝 ਸੋਧ ਲਈ ਭੇਜੋ