ਡੇਢ ਪਾ ਖਿਚੜੀ, ਚੁਬਾਰੇ ਰਸੋਈ

- (ਹੈਸੀਅਤ ਤਾਂ ਮਾਮੂਲੀ ਹੋਵੇ ਪਰ ਹੈਂਕੜ ਬੜੀ ਹੋਵੇ)

ਨਿਹਾਲੀ- ਜਾਨਕੀ ! ਤੇਰੀ ਵੀ ਤਾਂ ‘ਡੇਢ ਪਾ ਖਿਚੜੀ, ਚੁਬਾਰੇ ਰਸੋਈ ਵਾਲੀ ਹੀ ਗੱਲ ਹੈ । ਤੂੰ ਕਿਹੜਾ ਆਪਣੀ ਹੈਸੀਅਤ ਵੇਖ ਕੇ ਕਰਦੀ ਏਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ