ਦੇਣਾ ਭਲਾ ਨਾ ਬਾਪ ਦਾ, ਬੇਟੀ ਭਲੀ ਨਾ ਏਕ

- (ਕਰਜ਼ੇ ਜਾਂ ਧੀਆਂ ਦੇ ਦੁੱਖਾਂ ਤੋਂ ਅੱਕ ਕੇ ਇਹ ਅਖਾਣ ਵਰਤਦੇ ਹਨ)

ਮਹਾਰਾਜ ! ਇਸ ਵਿੱਚ ਕੋਈ ਸ਼ੱਕ ਨਹੀਂ ਕਿ 'ਦੇਣਾ ਭਲਾ ਨਾ ਬਾਪ ਕਾ, ਬੇਟੀ ਭਲੀ ਨਾ ਏਕ । ਇਹ ਦੋਵੇਂ ਗੱਲਾਂ ਸੰਸਾਰੀਆਂ ਲਈ ਦੁਖਦਾਈ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ